Tuesday, August 13, 2013

ਮੁਖ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਵਿਚ ਕੋਈ ਵਿਤੀ ਸੰਕਟ ਨਹੀ  ਹੈ। ਫਿਰ ਮੁਲਾਜਮਾਂ ਨੂੰ ਕਈ ਕਈ ਮਹੀਨੇ ਤਨਖਾਹ ਉਡੀਕ ਕੋ ਕਰਨੀ ਪੈਂਦੀ ਹੈ 

Friday, August 2, 2013

ਮਹੀਨਾ ਸਾਉਣ  ਦਾ ਹੈ। ਕਦੇ ਮੀਂਹ ਕਦੇ ਬਦਲਵਾਈ। ਹੁੰਮਸ ਦਾ ਕਬਜਾ ਬਰਕਰਾਰ।  ਸੜਕਾਂ ਤੇ ਹੜ੍ਹ ਵਰਗੀ ਹਾਲਤ। ਸਰਕਾਰਾਂ ਤੇ ਵੀ ਹੁੰਮਸ ਭਾਰੀ।  'ਦੁਰਗਾ ਸ਼ਕਤੀ' ਨਹੀਂ ਧਨ ਸ਼ਕਤੀ  ਦਾ ਰਾਜ਼। 

Tuesday, November 13, 2012

The teacher who taught us with G-nib pen has died. Mr Surjit Singh Brar died yesterday. Cremation today.