Friday, August 2, 2013

ਮਹੀਨਾ ਸਾਉਣ  ਦਾ ਹੈ। ਕਦੇ ਮੀਂਹ ਕਦੇ ਬਦਲਵਾਈ। ਹੁੰਮਸ ਦਾ ਕਬਜਾ ਬਰਕਰਾਰ।  ਸੜਕਾਂ ਤੇ ਹੜ੍ਹ ਵਰਗੀ ਹਾਲਤ। ਸਰਕਾਰਾਂ ਤੇ ਵੀ ਹੁੰਮਸ ਭਾਰੀ।  'ਦੁਰਗਾ ਸ਼ਕਤੀ' ਨਹੀਂ ਧਨ ਸ਼ਕਤੀ  ਦਾ ਰਾਜ਼। 

No comments:

Post a Comment